Articles by "ਜਾਗਰੂਕਤਾ ਰੈਲੀ"
 |
ਡੇਂਗੂ ਤੋ ਬਚਾਵ ਬਾਰੇ ਸਲੋਗਨਾਂ ਦੂਆਰਾ ਜਾਗਰੂਕ ਕਰਦੇ ਵਿਦਿਆਰਥੀ |
ਲੁਧਿਆਣਾ, 19 ਅਗਸਤ 2017 (ਮਨੀਸ਼ਾ ਸ਼ਰਮਾ): ਅੱਜ ਰਾਮਗੜ੍ਹੀਆ ਗਰਲਜ਼ ਸੀ. ਸੈਕੰ. ਸਕੂਲ ਦੇ ਵਿਦਿਆਰਥੀਆ ਵਲੋਂ ਡੇਂਗੂ ਤੋ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ। ਰੈਲੀ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਕਵਲਜੀਤ ਕੌਰ ਕਲਸੀ ਵਲੋਂ ਕੀਤੀ ਗਈ।